ਲਹਿਰਾ: ਲਹਿਰਾ ਮਾਰਕੀਟ ਕਮੇਟੀ ਵਿਖੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਰੱਬੜ ਨੇ ਕਿਹਾ ਕਿਸਾਨ ਪਰੇਸ਼ਾਨੀ ਤੋਂ ਬਚਣ ਲਈ ਸੁੱਕੀ ਕਣਕ ਲੈ ਕੇ ਆਉਣ
Lehra, Sangrur | Apr 10, 2024 ਮਾਰਕੀਟ ਕਮੇਟੀ ਵਿਖੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਅਤੇ ਅਮਨਦੀਪ ਸਿੰਘ ਸੰਧੂ ਸਕੱਤਰ ਮਾਰਕੀਟ ਕਮੇਟੀ ਨੇ ਨੇ ਕਿਹਾ ਵਿਧਾਇਕ ਵਰਿੰਦਰ ਕੁਮਾਰ ਗੋਇਲ ਦੀ ਦੇਖਰੇਖ ਹੇਠ ਕਿਸੇ ਵੀ ਆਰਤੀ ਕਿਸਾਨ ਜਾਂ ਮਜ਼ਦੂਰ ਨੂੰ ਕੋਈ ਦਿੱਕਤ ਨਹੀਂ ਆਵੇਗੀ ਸਰਕਾਰ ਵੱਲੋਂ ਲਿਫਟਿੰਗ ਅਦਾਇਗੀ ਆਦੀ ਨੂੰ ਲੈ ਕੇ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰੇਸ਼ਾਨੀ ਤੋਂ ਬਚਣ ਲਈ ਸੁੱਕੀ ਕਣਕ ਲੈ ਕੇ ਆਉਣ