Public App Logo
Jansamasya
National
Bihar
Madhya_pradesh
Indianrailways
Patanjali
New_delhi
Chandigarh
South_delhi
Shahdara
Beattheheat
���हीद_दिवस
Swachhbharat
North_east_delhi
Nagaland
East_delhi
Tbmuktbharat
North_delhi
West_delhi
Responsiblerailyatri
Notoadulteration
Railinfra4uttarpradesh
Railone
North_west_delhi
���िश्व_जल_दिवस
Capacitybuilding
Educationforall
Worldwaterday
Chaitranavratri
Railsafety
No video available

ਐਸਏਐਸ ਨਗਰ ਮੁਹਾਲੀ: ਸੰਨ 1992 ਦੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਸੀ.ਬੀ.ਆਈ ਅਦਾਲਤ ਮੋਹਾਲੀ ਵੱਲੋਂ ਥਾਣੇਦਾਰ ਅਤੇ ਸਹਾਇਕ ਥਾਣੇਦਾਰ ਦੋਸ਼ੀ ਕਰਾਰ

ਲੰਬੇ ਸਮੇਂ ਤੋਂ ਝੂਠੇ ਪੁਲਿਸ ਦੇ ਚੱਲ ਰਹੇ ਕੇਸ ਚ ਸੀ ਬੀ ਆਈ ਅਦਾਲਤ ਮੋਹਾਲੀ ਵਲੋਂ ਅੱਜ ਸਾਬਕਾ ਇੰਸਪੈਕਟਰ ਗੁਰਭਿੰਦਰ ਸਿੰਘ ਤੇ ਏ ਐੱਸ ਆਈ ਪਰਸ਼ੋਤਮ ਸਿੰਘ ਨੂੰ 1992 ਵਿਚ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਬਲਦੇਵ ਸਿੰਘ ਦੇਬਾ ਵਾਸੀ ਬਾਸਰਕੇ ਤੇ ਲਖ਼ਵਿੰਦਰ ਸਿੰਘ ਸੁਲਤਾਨਵਿੰਡ ਨੂੰ ਝੂੱਠੇ ਮੁਕਾਬਲੇ ਵਿਚ ਮਾਰਨ ਦੇ ਕੇਸ ਵਿਚ ਦੋਸ਼ੀ ਪਾਇਆ । ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ । ਸਜਾ 4.2.2025 ਨੂੰ ਸੁਣਾਈ ਜਾਵੇਗੀ।

MORE NEWS