ਨਕੋਦਰ: ਜਲੰਧਰ ਦੇ ਲੋਹੀਆ ਖਾਸ ਵਿਖੇ ਚੋਰਾਂ ਨੇ ਇੱਕ ਆੜਤੀਏ ਦੀ ਹਵੇਲੀ ਨੂੰ ਬਣਾਇਆ ਨਿਸ਼ਾਨਾ ਕੀਤਾ ਹਜ਼ਾਰਾਂ ਦਾ ਸਮਾਨ ਚੋਰੀ
ਜਲੰਧਰ ਦੇ ਲੋਹੀਆ ਖਾਸ ਵਿਖੇ ਚੋਰਾਂ ਨੇ ਇੱਕ ਆੜਤੀਏ ਦੀ ਹਵੇਲੀ ਨੂੰ ਨਿਸ਼ਾਨਾ ਬਣਾਇਆ ਅਤੇ ਅੰਦਰੋਂ ਹਜ਼ਾਰਾਂ ਦਾ ਸਮਾਨ ਚੋਰੀ ਕਰ ਲਿੱਤਾ ਹੈ ਜਿਸ ਤੋਂ ਬਾਅਦ ਜਾਣਕਾਰੀ ਦਿੰਦਿਆਂ ਹੋਇਆ ਆੜਤੀਏ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਪਹਿਲਾਂ ਵੀ ਉਸ ਦੀ ਹਵੇਲੀ ਨੂੰ ਨਿਸ਼ਾਨਾ ਬਣਾਇਆ ਸੀਗਾ ਅਤੇ ਹੁਣ ਫਿਰ ਤੋਂ ਚੋਰਾ ਵੱਲੋਂ ਚੋਰੀ ਕੀਤੀ ਗਈ ਹੈ। ਤੇ ਉਸਨੇ ਇਨਸਾਫ ਦੀ ਮੰਗ ਕੀਤੀ ਹੈ।