ਅੰਮ੍ਰਿਤਸਰ 2: ਡੀਸੀਪੀ ਲੋਨ ਆਰਡਰ ਦਫਤਰ ਤੋਂ ਡੀਸੀਪੀ ਲੋਨ ਆਰਡਰ ਨੇ ਕੀਤੀ ਪ੍ਰੈਸ ਵਾਰਤਾ ਗੋਲੀ ਚਲਾਉਣ ਵਾਲੇ ਤਿੰਨ ਨੌਜਵਾਨਾਂ ਨੂੰ ਕੀਤਾ ਗਿਰਫਤਾਰ
ਟੋਟਲ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਦੇ ਵਿੱਚੋਂ ਦੋ ਨੌਜਵਾਨ ਨਾ ਬਾਲਕ ਨੇ ਅਤੇ ਇਸ ਕਰਕੇ ਉਹਨਾਂ ਨੂੰ ਮੀਡੀਆ ਦੇ ਸਾਹਮਣੇ ਨਹੀਂ ਲਿਆਂਦਾ ਗਿਆ ਪੈਸੇ ਲੈ ਕੇ ਇਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਹੁਣ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ