ਗੁਰੂ ਹਰਸਹਾਏ: ਬੀਓਪੀ 160 ਬਟਾਲੀਆਂ ਵੱਲੋਂ ਭਾਰਤ ਸੀਮਾ ਵਿੱਚ ਦਾਖਲ ਹੋਇਆ ਪਾਕਿਸਤਾਨੀ ਘੁਸਪੈਠੀਏ ਕੀਤਾ ਕਾਬੂ
ਬੀਓਪੀ 160 ਬਟਾਲੀਅਨ ਵੱਲੋਂ ਭਾਰਤ ਸੀਮਾ ਵਿੱਚ ਦਾਖਲ ਹੋਇਆ ਪਾਕਿਸਤਾਨੀ ਘੁਸਪੈਠੀਏ ਕੀਤਾ ਕਾਬੂ ਘਟਨਾ ਦੁਪਹਿਰ 2 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਜਿੱਥੇ ਬੀਐਸਐਫ ਸਰਹੱਦ ਕੰਡਿਆਲੀ ਤਾਰ ਹਲਚਲ ਹੋਈ ਤਾਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਭਾਰਤ ਸੀਮਾ ਵਿੱਚ ਦਾਖਲ ਹੋ ਗਿਆ ਸੀ ਜਦ ਉਸ ਤੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਮਤਿਹਾਨ ਅਹਿਮਦ ਪੁੱਤਰ ਮਨੀਰ ਅਹਿਮਦ ਵਾਸੀ ਪਿੰਡ ਪਰਵਾਲ ਤਹਿਸੀਲ ਨਰਵਾਲ ਪਾਕਿਸਤਾਨ ਦਾ ਰਹਿਣ ਵਾਲਾ