Public App Logo
Jansamasya
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
Rajasthannews
���ोधपुर
Rahul
Indianews
���ंगाल
New_delhi
No video available

ਐਸਏਐਸ ਨਗਰ ਮੁਹਾਲੀ: ਆਮ ਲੋਕ ਤੇ ਰਾਜਨੀਤਿਕ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਵਿਕਸਿਤ ਆਈ ਟੀ ਐਪਸ ਦੀ ਵਰਤੋਂ ਕਰਨ ਕਿਹਾ ਡੀ ਸੀ ਆਸ਼ਿਕ਼ਾ ਜੈਨ ਸੈਕਟਰ 76 ਵਿਖੇ

ਆਮ ਲੋਕ ਤੇ ਰਾਜਨੀਤਿਕ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਵਿਕਸਿਤ ਆਨਲਾਈਨ ਤੇ ਮੋਬਾਈਲ ਅਨੁਕੂਲ ਆਈ ਟੀ ਐਪਸ ਦੀ ਵਰਤੋਂ ਕਰਕੇ ਸਮਾਰਟ ਅਤੇ ਤਕਨੀਕ ਦੇ ਹਾਣੀ ਬਣਨ ਕਿਹਾ ਡੀ ਸੀ ਆਸ਼ਿਕ਼ਾ ਜੈਨ ਨੇ ! ਸੀ ਵਿਜਲ, ਸੁਵਿਧਾ ਪੋਰਟਲ, ਸੁਵਿਧਾ ਕੈਂਡੀਡੇਟ ਐਪ, ਰਿਜਲਟ ਵੈੱਬਸਾਈਟ, ਐਨ ਵੀ ਐਸ ਪੀ , ਵੋਟਰ ਹੈਲਪਲਾਈਨ, ਆਪਣੇ ਉਮਮੀਦਵਾਰ ਨੂੰ ਜਾਣੋ ਅਤੇ ਰਾਸ਼ਟਰੀ ਸ਼ਿਕਾਇਤ ਸੇਵਾਵਾਂ ਪੋਰਟਲ , ਆਨਲਾਈਨ ਪੋਰਟਲ ਅਤੇ ਮੋਬਾਈਲ ਐਪਸ ਪਲੇਟਫਾਰਮ ਤੇ ਉਪਲਬਧ