ਗੁਰੂ ਹਰਸਹਾਏ: ਪਿੰਡ ਸੁੰਦਰ ਵਾਲੇ ਝੁੱਗੇ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੂੰ ਲਜਾ ਕੇ ਜਬਰ- ਜਨਾਹ ਕਰਨ ਤੇ ਆਰੋਪੀ ਖਿਲਾਫ ਮਾਮਲਾ ਦਰਜ
ਪਿੰਡ ਸੁੰਦਰ ਵਾਲੇ ਝੁੱਗੇ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੂੰ ਲਿਜਾ ਕੇ ਜਬਰ- ਜ਼ਨਾਹ ਕਰਨ ਤੇ ਆਰੋਪੀ ਖਿਲਾਫ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਮੁਤਾਬਕ ਆਪਣੇ ਮਾਮੇ ਦੇ ਘਰੋਂ ਬਿਨਾਂ ਦੱਸੇ ਸਭ ਤੋਂ ਚੋਰੀ ਤਿਆਰ ਹੋ ਕੇ ਆਰੋਪੀ ਦੇ ਨਾਲ ਪੰਜਾਬ ਰੋਡਵੇਜ਼ ਬੱਸ ਵਿੱਚ ਬੈਠ ਗਈ ਆਰੋਪੀ ਉਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੈ ਗਿਆ ਜਿੱਥੇ ਆਰੋਪੀ ਵੱਲੋਂ ਉਸ ਦੇ ਨਾਲ ਕਮਰੇ ਵਿੱਚ ਲਜਾ ਕੇ ਉਸ ਦੀ ਮਰਜ਼ੀ ਤੋਂ ਬਿਨਾਂ ।