ਨਕੋਦਰ: ਬੂਟਾ ਸਿੰਘ ਨੂੰ ਪਿੰਡ ਪੰਡੋਰੀ ਖਾਸ ਦਾ ਨਵਾਂ ਨੰਬਰਦਾਰ ਨਿਯੁਕਤ ਕੀਤਾ ਗਿਆ
ਨਕੋਦਰ ਦੇ ਪਿੰਡ ਪੰਡੋਰੀ ਖ਼ਾਸ ਤੋਂ ਬੂਟਾ ਸਿੰਘ ਨੂੰ ਜਲੰਧਰ ਦੇ ਡੀ ਸੀ ਸਾਹਿਬ ਵੱਲੋਂ ਨੰਬਰਦਾਰ ਨਿਯੁਕਤ ਕੀਤਾ ਗਿਆ। ਉਨ੍ਹਾਂ ਦਾ ਸਨਮਾਨ ਨਕੋਦਰ ਨੰਬਰਦਾਰ ਯੂਨੀਅਨ ਦਫਤਰ ਵਿਚ ਕੀਤਾ ਗਿਆ। ਇਸ ਮੌਕੇ ते ਹਰਕੰਵਲ ਸਿੰਘ ਮੁੰਧ ਅਤੇ ਸੁਰਜੀਤ ਸਿੰਘ ਹੇਅਰ ਵੀ ਮੌਜੂਦ ਸਨ।