ਗੁਰੂ ਹਰਸਹਾਏ: ਪਿੰਡ ਛਾਂਗਾ ਰਾਏ ਉਤਾੜ ਵਿਖੇ ਗੱਦੀ ਲਾਉਣ ਵਾਲੇ ਮਹਿਲਾ ਬਾਬਾ ਵੱਲੋਂ ਸਿੱਖ ਜਥੇਬੰਦੀਆਂ ਦੇ ਖਿਲਾਫ ਵੀਡੀਓ ਵਾਇਰਲ ਕਰਨ ਤੇ ਮਾਮਲਾ ਦਰਜ
ਪਿੰਡ ਛਾਂਗਾ ਰਾਏ ਉਤਾੜ ਵਿਖੇ ਗੱਦੀ ਲਾਉਣ ਵਾਲੇ ਮਹਿਲਾ ਬਾਬਾ ਵੱਲੋਂ ਸਿੱਖ ਜਥੇਬੰਦੀਆਂ ਦੇ ਖਿਲਾਫ ਵੀਡੀਓ ਵਾਇਰਲ ਕਰਨ ਤੇ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਭਾਈ ਮਨਪ੍ਰੀਤ ਖਾਲਸਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਮਹਿਲਾ ਬਾਬਾ ਨਵਨੀਤ ਕੌਰ ਪਤਨੀ ਪ੍ਰਭਜੀਤ ਸਿੰਘ ਵਾਸੀ ਛਾਂਗਾ ਰਾਏ ਉਤਾੜ ਦੇ ਬਰਖਿਲਾਫ ਐਸਐਸਪੀ ਨੂੰ ਇੱਕ ਸ਼ਿਕਾਇਤ ਕੀਤੀ ਸੀ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਪਖੰਡਵਾਦ ਖਤਮ ਕਰਨ ਦੀ ਮੁਹਿੰਮ ਚਲਾਈ ਹੈ।