Public App Logo
Jansamasya
News
पुलिस
Bjp
National
Police
Bihar
India
कांग्रेस
भाजपा
Accident
Congress
Modi
Delhi
Viral
मारपीट
Breakingnews
Narendramodi
Nitishkumar
Madhya_pradesh
Nsui
Madhyapradesh
Pmmodi
Rahulgandhi
Uttarpradesh
Haryana
Hardoi
Cricket
Lucknow
Uttarakhand

ਫਗਵਾੜਾ ਸ਼ਹਿਰ ਚ ਹੋਈ ਵਿਆਕਤੀ ਨਾਲ ਗਰੀਬ ਮਾ/ ਰ, ਰਾਤ ਦੇ ਹਨੇਰੇ ਚ ਕੋਈ ਲਾ ਗਿਆ ਰੇਹੜੀ ਨੂੰ ਅੱ/ ਗ, ਲੱਖਾਂ ਦਾ ਹੋਇਆ ਨੁਕਸਾਨ #phagwaracitylive #manuchawla #phagwaranews #phagwaraupdate #phagwarakand

Phagwara, Kapurthala | Aug 14, 2026

MORE NEWS

ਫਗਵਾੜੇ SP ਮਾਧਵੀ ਸ਼ਰਮਾ ਦੀ ਹੋਈ ਬਦਲੀ,SP ਮਾਧਵੀ ਸ਼ਰਮਾ ਦੀ ਥਾਂ ਆਏ SP ਮੇਜਰ ਸਿੰਘ,ਮਾਧਵੀ ਸ਼ਰਮਾ ਦੀ ਬਦਲੀ ਹੋਈ ਜਲੰਧਰ,SP ਮੇਜਰ ਸਿੰਘ ਆਏ ਹੁਸ਼ਿਆਰਪੁਰ ਤੋਂ ਆਏ ਫਗਵਾੜੇ #phagwaracitylive #manuchawla #Spmadhvisharma #Spmajorsingh #phagwaranews

ਫਗਵਾੜੇ SP ਮਾਧਵੀ ਸ਼ਰਮਾ ਦੀ ਹੋਈ ਬਦਲੀ,SP ਮਾਧਵੀ ਸ਼ਰਮਾ ਦੀ ਥਾਂ ਆਏ SP ਮੇਜਰ ਸਿੰਘ,ਮਾਧਵੀ ਸ਼ਰਮਾ ਦੀ ਬਦਲੀ ਹੋਈ ਜਲੰਧਰ,SP ਮੇਜਰ ਸਿੰਘ ਆਏ ਹੁਸ਼ਿਆਰਪੁਰ ਤੋਂ ਆਏ ਫਗਵਾੜੇ #phagwaracitylive #manuchawla #Spmadhvisharma #Spmajorsingh #phagwaranews

Phagwara, Kapurthala | Aug 16, 2026

ਫਗਵਾੜੇ ਥਾਣਾ ਸਿਟੀ ਦੀ ਪੁਲਿਸ ਨੇ ਕੀਤਾ ਪਰਚਾ ਦਰਜ
ਮਾਮਲਾ ਗੱਡੀ ਕਿਰਾਏ ਤੇ ਲੈ ਕੇ ਗੱਡੀ ਨੂੰ ਖੁਰਦ ਬੁਰਦ ਕਰਨ ਦਾ
ਸਿਟੀ ਪੁਲਿਸ ਨੇ ਧਰਮਪਲ ਬੈਂਸ ਪੁੱਤਰ ਗੁਰਮੇਲ ਸਿੰਘ ਬੈਂਸ ਵਾਸੀ ਕਿਰਤੀ ਨਗਰ ਗਲੀ ਨੰਬਰ 2 ਤੇ ਦਿੱਤਾ ਪਰਚਾ,ਧਰਮਪਾਲ ਬੈਂਸ ਤੇ ਪੁਲਿਸ ਨੇ 406,420,201 IPC ਦੇ ਤਹਿਤ ਕੀਤਾ ਪਰਚਾ,ਇਹ ਪਰਚਾ ਅਨੀਤਾ ਕੁਮਾਰੀ ਪਤਨੀ ਧਰਮਿੰਦਰ ਕਾਲੜਾ ਗ੍ਰੀਨ ਪਾਰਕ ਦੀ ਸ਼ਿਕਾਇਤ ਤੇ ਕੀਤਾ ਗਿਆ #phagwaracitylive #manuchawla #phagwara #phagwaracity #phagwaranews

ਫਗਵਾੜੇ ਥਾਣਾ ਸਿਟੀ ਦੀ ਪੁਲਿਸ ਨੇ ਕੀਤਾ ਪਰਚਾ ਦਰਜ ਮਾਮਲਾ ਗੱਡੀ ਕਿਰਾਏ ਤੇ ਲੈ ਕੇ ਗੱਡੀ ਨੂੰ ਖੁਰਦ ਬੁਰਦ ਕਰਨ ਦਾ ਸਿਟੀ ਪੁਲਿਸ ਨੇ ਧਰਮਪਲ ਬੈਂਸ ਪੁੱਤਰ ਗੁਰਮੇਲ ਸਿੰਘ ਬੈਂਸ ਵਾਸੀ ਕਿਰਤੀ ਨਗਰ ਗਲੀ ਨੰਬਰ 2 ਤੇ ਦਿੱਤਾ ਪਰਚਾ,ਧਰਮਪਾਲ ਬੈਂਸ ਤੇ ਪੁਲਿਸ ਨੇ 406,420,201 IPC ਦੇ ਤਹਿਤ ਕੀਤਾ ਪਰਚਾ,ਇਹ ਪਰਚਾ ਅਨੀਤਾ ਕੁਮਾਰੀ ਪਤਨੀ ਧਰਮਿੰਦਰ ਕਾਲੜਾ ਗ੍ਰੀਨ ਪਾਰਕ ਦੀ ਸ਼ਿਕਾਇਤ ਤੇ ਕੀਤਾ ਗਿਆ #phagwaracitylive #manuchawla #phagwara #phagwaracity #phagwaranews

Phagwara, Kapurthala | Aug 16, 2026

ਫਗਵਾੜੇ ਬਸ ਅੱਡੇ ਤੇ ਬੱਸ ਦਾ ਕੰਡਕਟਰ ਅਤੇ ਆਪਣੇ ਆਪ ਨੂੰ ਰੇਲਵੇ ਦਾ ਟੀ ਟੀ ਦਸਦੇ ਹੋਏ ਆਹਮੋ ਸਾਹਮਣੇ #phagwaracitylive #manuchawla #phagwaranews #phagwaraupdate #phagwarakand

ਫਗਵਾੜੇ ਬਸ ਅੱਡੇ ਤੇ ਬੱਸ ਦਾ ਕੰਡਕਟਰ ਅਤੇ ਆਪਣੇ ਆਪ ਨੂੰ ਰੇਲਵੇ ਦਾ ਟੀ ਟੀ ਦਸਦੇ ਹੋਏ ਆਹਮੋ ਸਾਹਮਣੇ #phagwaracitylive #manuchawla #phagwaranews #phagwaraupdate #phagwarakand

Phagwara, Kapurthala | Aug 16, 2026

ਫਗਵਾੜੇ ਸਤਨਾਮਪੁਰਾ ਪੁਲਿਸ ਨੇ ਇਕ ਵਿਆਕਤੀ ਅਤੇ ਇਕ ਔਰਤ ਤੇ ਦਿੱਤਾ ਪਰਚਾ,ਲੜਕੀ ਨੂੰ ਦਾਜ ਦਹੇਜ ਮੰਗਣ ਅਤੇ ਤੰਗ ਪ੍ਰੇਸ਼ਾਨ ਕਰਨ ਤੇ ਹੋਇਆ ਮਾਮਲਾ ਦਰਜ,ਪੁਲਿਸ ਨੇ 498A 406 IPC ਤਹਿਤ
1.ਅਮਨਦੀਪ ਕੁਮਾਰ ਪੁੱਤਰ ਲੇਟ ਬਲਵਿੰਦਰ ਕੁਮਾਰ,2.ਨਿਰਮਲ ਕੌਰ ਪਤਨੀ ਬਲਵਿੰਦਰ ਕੁਮਾਰ ਵਾਸੀ ਗੁੜ੍ਹਾ ਹਾਲ ਵਾਸੀ ਅਠੋਲੀ ਫਗਵਾੜਾ

#phagwaracitylive #manuchawla #phagwaranews #Pindatholi #phagwaraupdate

ਫਗਵਾੜੇ ਸਤਨਾਮਪੁਰਾ ਪੁਲਿਸ ਨੇ ਇਕ ਵਿਆਕਤੀ ਅਤੇ ਇਕ ਔਰਤ ਤੇ ਦਿੱਤਾ ਪਰਚਾ,ਲੜਕੀ ਨੂੰ ਦਾਜ ਦਹੇਜ ਮੰਗਣ ਅਤੇ ਤੰਗ ਪ੍ਰੇਸ਼ਾਨ ਕਰਨ ਤੇ ਹੋਇਆ ਮਾਮਲਾ ਦਰਜ,ਪੁਲਿਸ ਨੇ 498A 406 IPC ਤਹਿਤ 1.ਅਮਨਦੀਪ ਕੁਮਾਰ ਪੁੱਤਰ ਲੇਟ ਬਲਵਿੰਦਰ ਕੁਮਾਰ,2.ਨਿਰਮਲ ਕੌਰ ਪਤਨੀ ਬਲਵਿੰਦਰ ਕੁਮਾਰ ਵਾਸੀ ਗੁੜ੍ਹਾ ਹਾਲ ਵਾਸੀ ਅਠੋਲੀ ਫਗਵਾੜਾ #phagwaracitylive #manuchawla #phagwaranews #Pindatholi #phagwaraupdate

Phagwara, Kapurthala | Aug 16, 2026

ਫਗਵਾੜਾ ਸਿਟੀ ਥਾਣੇ ਦੇ SHO ਅਮਨਪ੍ਰੀਤ ਕੌਰ ਨੂੰ DC ਕਪੂਰਥਲਾ ਅਤੇ SSP ਕਪੂਰਥਲਾ ਵਲੋਂ ਥਾਣੇ ਚ ਵਧੀਆ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ
ਇਹ ਪੱਤਰ ਓਹਨਾ ਨੂੰ ਜਿਲ੍ਹਾ ਪੱਧਰ ਤੇ ਪੁਲਿਸ ਵਿਭਾਗ ਨਿਭਾਈਆਂ ਜਾਨ ਵਾਲੀਆਂ ਸ਼ਾਨਦਾਰ ਸੇਵਾਵਾਂ ਅਤੇ ਆਪਣੀ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਲਈ ਦਿੱਤਾ ਗਿਆ #phagwaracitylive #manuchawla #phagwaranews #Shoamanpreetkaur #amanpreetkaur

ਫਗਵਾੜਾ ਸਿਟੀ ਥਾਣੇ ਦੇ SHO ਅਮਨਪ੍ਰੀਤ ਕੌਰ ਨੂੰ DC ਕਪੂਰਥਲਾ ਅਤੇ SSP ਕਪੂਰਥਲਾ ਵਲੋਂ ਥਾਣੇ ਚ ਵਧੀਆ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ ਇਹ ਪੱਤਰ ਓਹਨਾ ਨੂੰ ਜਿਲ੍ਹਾ ਪੱਧਰ ਤੇ ਪੁਲਿਸ ਵਿਭਾਗ ਨਿਭਾਈਆਂ ਜਾਨ ਵਾਲੀਆਂ ਸ਼ਾਨਦਾਰ ਸੇਵਾਵਾਂ ਅਤੇ ਆਪਣੀ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਲਈ ਦਿੱਤਾ ਗਿਆ #phagwaracitylive #manuchawla #phagwaranews #Shoamanpreetkaur #amanpreetkaur

Phagwara, Kapurthala | Aug 15, 2026