Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
North_delhi
West_delhi
Notoadulteration
Railone
North_west_delhi
���िश्व_जल_दिवस
Thodadhyanse
Educationforall
Worldwaterday
Chaitranavratri
Railsafety
���ंतर्राष्ट्रीय_वन_दिवस
Bipinrawat
Cds
Smartrailyatri
No video available

ਐਸਏਐਸ ਨਗਰ ਮੁਹਾਲੀ: ਸੈਕਟਰ 79: ਮੋਹਾਲੀ ਪੁਲਿਸ ਵੱਲੋਂ 1 ਮਹਿਲਾ 100 ਗ੍ਰਾਮ ਹੀਰੋਇਨ ਸਮੇਤ ਗਿਰਫਤਾਰ ਸੈਕਟਰ 79 ਤੋਂ ਜਾਣਕਾਰੀ ਦਿੰਦੇ ਡੀਐਸਪੀ ਹਰਸਿਮਰਨ ਬੱਲ

ਮੋਹਾਲੀ ਪੁਲਿਸ ਨੇ ਫੇਸ 11 ਦੀ ਇੱਕ ਮਹਿਲਾ ਨੂੰ 100 ਗ੍ਰਾਮ ਹੀਰੋਇਨ ਸਮੇਤ ਗ੍ਰਫਤਾਰ ਕੀਤਾ ਹੈ। ਇਸ ਸਬੰਧੀ ਸੈਕਟਰ 79 ਤੋਂ ਜਾਣਕਾਰੀ ਦਿੰਦੇ ਡੀਐਸਪੀਸੀਟੀ ਟੂ ਹਰਸਿਮਰਨ ਵੱਲ ਨੇ ਦੱਸਿਆ ਕਿ ਇਸ ਮਹਿਲਾ ਨੂੰ ਜ਼ਿਲ੍ਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਸਟੀਐਫ ਦੀ ਟੀਮ ਅਤੇ ਥਾਣਾ ਫੇਸ ਅੱਠ ਦੀ ਟੀਮ ਵੱਲੋਂ ਫੇਸ ਨੌ ਕ੍ਰਿਕਟ ਸਟੇਡੀਅਮ ਦੇ ਕੋਲੋਂ ਕਾਬੂ ਕੀਤਾ ਹੈ। ਮਹਿਲਾ ਦਾ ਅਦਾਲਤ ਵੱਲੋਂ ਦੋ ਦਿਨ ਪੁਲਿਸ ਰਿਮਾਂਡ ਮਿਲਿਆ

MORE NEWS

No related stories right now.