ਪਠਾਨਕੋਟ: ਸੁਜਾਨਪੁਰ ਦੇ ਧਾਰ ਖੇਤਰ ਵਿੱਚ 'ਆਪ' ਦੀ ਡੋਰ ਟੂ ਡੋਰ ਕੈਂਪੇਨ, ਸਵਰਨ ਸਲਾਰੀਆ ਨੇ ਲੋਕਾਂ ਨਾਲ ਕੀਤੀ ਮੁਲਾਕਾਤ
ਪਠਾਨਕੋਟ ਦੇ ਸੁਜਾਨਪੁਰ ਬਲਾਕ ਦੇ ਧਾਰ ਖੇਤਰ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਨੇ ਡੋਰ ਟੂ ਡੋਰ ਕੈਂਪੇਨ ਚਲਾਈ। ਇਸ ਦੌਰਾਨ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ 2027 ਚੋਣਾਂ ਬਾਰੇ ਚਰਚਾ ਕੀਤੀ ਗਈ।