ਦੀਨਾਨਗਰ: ਸੈਣੀ ਸਮਾਜ ਸਭਾ ਵੱਲੋਂ 28 ਅਕਤੂਬਰ ਨੂੰ ਕਰਵਾਇਆ ਜਾਵੇਗਾ ਸਨਮਾਨ ਸਮਾਰੋਹ
ਦੀਨਾਨਗਰ ਵਿੱਚ ਸੈਣੀ ਸਮਾਜ ਸਭਾ ਦੀ ਮੀਟਿੰਗ ਹੋਈ, ਜਿਸ ਵਿੱਚ 28 ਅਕਤੂਬਰ ਨੂੰ ਸਨਮਾਨ ਸਮਾਰੋਹ ਮਨਾਉਣ ਦਾ ਫੈਸਲਾ ਲਿਆ ਗਿਆ। ਸਭਾ ਦੇ ਪ੍ਰਧਾਨ ਜਗਦੀਸ਼ ਰਾਜ ਸੈਣੀ ਨੇ ਦੱਸਿਆ ਕਿ ਸਭਾ ਦਾ ਉਦੇਸ਼ ਬਰਾਦਰੀ ਦੀ ਇੱਕਜੁੱਟਤਾ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਹੈ।