ਨਕੋਦਰ: ਡੀ.ਏ.ਵੀ. ਕਾਲਜ ਵਿੱਚ ਵਿਦਿਆਰਥੀਆਂ ਲਈ ਬੇਕਰੀ ਸਿਖਲਾਈ ਸੈਸ਼ਨ ਸ਼ੁਰੂ
ਨਕੋਦਰ ਦੇ ਕੇ.ਆਰ.ਐਮ. ਡੀ.ਏ.ਵੀ. ਕਾਲਜ ਵਿੱਚ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਬੇਕਰੀ ਸਿਖਲਾਈ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਵਿਦਿਆਰਥੀਆਂ ਨੇ ਗੁੜ ਵਾਲਾ ਕੇਕ ਬਣਾਉਣਾ ਸਿੱਖਿਆ। ਕਾਲਜ ਆਉਣ ਵਾਲੇ ਸਮੇਂ ਵਿੱਚ ਕਈ ਹੋਰ ਪਕਵਾਨਾਂ ਦੀ ਸਿਖਲਾਈ ਵੀ ਦੇਵੇਗਾ।