ਭਿੱਖੀਵਿੰਡ: ਭਿਖੀਵਿੰਡ ਵਿਖੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 1 ਪ੍ਰਵਾਸੀ ਦੀ ਪਿੰਡ ਦੇ ਹੀ ਪ੍ਰਵਾਸੀਆਂ ਨੇ ਕੀਤੀ ਕੁੱਟਮਾਰ, ਸਿਰ ਵਿੱਚ ਲੱਗੀ ਸੱਟ
ਭਿਖੀਵਿੰਡ ਵਿਖੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 1 ਪ੍ਰਵਾਸੀ ਨੂੰ ਪਿੰਡ ਦੇ ਹੀ ਵਿਅਕਤੀਆਂ ਨੇ ਹੀ ਕੁੱਟ ਦਿੱਤਾ। ਪੀੜਤ ਦੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਉਸਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਤ ਨੇ ਦੱਸਿਆ ਕਿ ਮੇਰੇ ਭਰਾ ਦੇ ਨਾਲ ਮੇਰੀ ਪੁਰਾਣੀ ਰੰਜਿਸ਼ ਹੈ ਜਿਸ ਕਾਰਨ ਉਸਦੀ ਅੱਜ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ।