ਭਿੱਖੀਵਿੰਡ: ਪਿੰਡ ਮਾੜੀ ਉਧੋਕੇ ਵਿਖੇ ਸ਼ਰਧਾ ਦੇ ਨਾਲ ਮਨਾਇਆ ਗਿਆ ਬਾਬਾ ਜੰਡ ਪੀਰ ਜੀ ਦਾ 2 ਰੋਜ਼ਾ ਸਲਾਨਾ ਜੋੜ ਮੇਲਾ
ਮਾੜੀ ਉਧੋਕੇ ਵਿਖੇ ਬਾਬਾ ਜੰਡ ਪੀਰ ਦੇ ਦਰਬਾਰ 'ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ 2 ਰੋਜ਼ਾ ਸਲਾਨਾ ਸਲਾਨਾ ਜੋੜ ਮੇਲਾ ਸਰਧਾ ਭਾਵਨਾ ਨਾਲ਼ ਮਨਾਇਆ ਗਿਆ। ਇਸ ਮੌਕੇ ਰਾਤ ਨੂੰ ਆਏ ਕਵਾਲ ਪਾਰਟੀਆਂ ਨੇ ਜਿੱਥੇ ਪੀਰ ਦਾ ਗੁਣਗਾਨ ਕੀਤਾ ਉਥੇ ਹੀ ਪ੍ਸਿੱਧ ਸੂਫੀ ਗਾਇਕ ਰਾਧੇ ਅਲਮਸਤ ਨੇ ਵੱਖ ਵੱਖ ਕਵਾਲੀਆਂ ਤੇ ਕੋਰੀਓਗ੍ਰਾਫੀ ਕਰਕੇ ਆਈਆਂ ਸੰਗਤਾਂ ਨੂੰ ਝੂਮਣ ਲਾ ਦਿੱਤਾ।