ਕਪੂਰਥਲਾ: ਫਗਵਾੜਾ ਤੋ ਵੱਡੀ ਮਾਤਰਾ ਚ ਲੈਪਟੋਪ ਤੇ ਮੋਬਾਈਲਾਂ ਸਮੇਤ ਕਾਬੂ 38 ਸਾਈਬਰ ਗੈਂਗ ਆਰੋਪੀਆਂ ਸਬੰਧੀ ਗੌਰਵ ਤੂਰਾ SSP ਨੇ ਕੀਤੇ ਅਹਿਮ ਖੁਲਾਸੇ
ਠੱਗੀਆਂ ਮਾਰਨ ਦੇ ਮਾਮਲੇ ਵਿਚ ਫਗਵਾੜਾ ਤੋਂ ਵੱਡੀ ਮਾਤਰਾ ਵਿਚ ਲੈਪਟੋਪ ਤੇ ਮੋਬਾਈਲਾਂ ਸਮੇਤ ਕਾਬੂ ਕੀਤੇ 38 ਸਾਈਬਰ ਗੈਂਗ ਆਰੋਪੀਆਂ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਪੁਲਿਸ ਲਾਈਨ ਵਿਖੇ ਕਾਨਫਰੰਸ ਦੌਰਾਨ ਅਹਿਮ ਖੁਲਾਸੇ ਕੀਤੇ। ਉਹਨਾਂ ਕਿਹਾ ਜਾਂਚ ਦੌਰਾਨ ਇਹਨਾਂ ਦੇ ਬੈਕਵਰਡ ਲਿੰਕ ਦਿੱਲੀ ਐਨਸੀਆਰ ਕੋਲਕਾਤਾ ਤੇ ਬੈਂਗਲੋਰ ਵਰਗੇ ਵੱਡੇ ਸ਼ਹਿਰ ਨਾਲ ਪਾਏ ਗਏ ਹਨਤੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ।