ਅੰਮ੍ਰਿਤਸਰ 2: ਅੰਮ੍ਰਿਤਸਰ: ਪੁਲਿਸ ਨੇ ਨਸ਼ਟ ਕੀਤੇ 140 ਮੁਕੱਦਮਿਆਂ ਦੇ ਨਸ਼ੀਲੇ ਪਦਾਰਥ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਐਨ.ਡੀ.ਪੀ.ਐਸ ਐਕਟ ਦੇ 140 ਮਾਮਲਿਆਂ ਵਿੱਚ ਬ੍ਰਾਮਦ ਨਸ਼ੀਲੇ ਪਦਾਰਥਾਂ ਨੂੰ ਖੰਨਾ ਪੇਪਰ ਮਿੱਲ ਵਿਖੇ ਨਸ਼ਟ ਕੀਤਾ। ਡੀ.ਸੀ.ਪੀ ਪ੍ਰਭਜੋਤ ਸਿੰਘ ਵਿਰਕ ਅਤੇ ਏ.ਡੀ.ਸੀ.ਪੀ ਜਯੰਤ ਪੁਰੀ ਦੀ ਅਗਵਾਈ ਵਿੱਚ ਇਹ ਕਾਰਵਾਈ ਕੀਤੀ ਗਈ।