ਅੰਮ੍ਰਿਤਸਰ 2: ਅੰਮ੍ਰਿਤਸਰ: ਕਾਮਧੇਨੂ ਗਊਧਾਮ ਵਿੱਚ ਨਵੇਂ ਵੈਟਰਨਰੀ ਹਸਪਤਾਲ ਦਾ ਉਦਘਾਟਨ
ਅੰਮ੍ਰਿਤਸਰ ਦੇ ਫਤਾਹਪੁਰ ਡੇਅਰੀ ਕੰਪਲੈਕਸ ਦੇ ਕਾਮਧੇਨੂ ਗਊਧਾਮ ਵਿੱਚ ਨਵੇਂ ਵੈਟਰਨਰੀ ਹਸਪਤਾਲ ਦਾ ਉਦਘਾਟਨ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਵਿਧਾਇਕ ਡਾ. ਅਜੇ ਗੁਪਤਾ ਵੱਲੋਂ ਕੀਤਾ ਗਿਆ। ਲੋਕਾਂ ਨੂੰ ਅਵਾਰਾ ਗਊਆਂ ਨੂੰ ਇੱਥੇ ਲਿਆਉਣ ਦੀ ਅਪੀਲ ਕੀਤੀ ਗਈ ਹੈ।