Public App Logo
ਮਮਦੋਟ: ਟੀ ਪੁਆਇੰਟ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਚਾਰ ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਣੇ ਦੋ ਆਰੋਪੀ ਕੀਤੇ ਕਾਬੂ - Mamdot News