ਮਮਦੋਟ: ਪਿੰਡ ਕਮੱਗਰ ਦੀ ਰਹਿਣ ਵਾਲੀ ਮਹਿਲਾ ਵੱਲੋਂ ਪ੍ਰਾਈਵੇਟ ਸਹਾਇਕ ਪਟਵਾਰੀ ਵੱਲੋਂ 75000/ ਰੁਪਏ ਦੀ ਰਿਸ਼ਵਤ ਹਾਸਿਲ ਕਰਨ ਤੇ ਮਾਮਲਾ ਦਰਜ
ਪਿੰਡ ਕਮੱਗਰ ਦੀ ਰਹਿਣ ਵਾਲੀ ਮਹਿਲਾ ਵੱਲੋਂ ਪ੍ਰਾਈਵੇਟ ਸਹਾਇਕ ਪਟਵਾਰੀ ਵੱਲੋਂ 75000/ਰੁਪਏ ਦੀ ਰਿਸ਼ਵਤ ਹਾਸਿਲ ਕਰਨ ਤੇ ਮਾਮਲਾ ਦਰਜ ਅੱਜ ਸ਼ਾਮ 4 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਮਹਿਲਾ ਹਰਬੰਸ ਕੌਰ ਪਤਨੀ ਵੀਰ ਸਿੰਘ ਵਾਸੀ ਕਮੱਗਰ ਵੱਲੋਂ ਬਿਆਨ ਦਰਜ ਕਰਵਾਇਆ ਹੈ ਕਸਬਾ ਮਮਦੋਟ ਆਰੋਪੀ ਸਲਵਿੰਦਰ ਸਹੋਤਾ ਪ੍ਰਾਈਵੇਟ ਸਹਾਇਕ ਪਟਵਾਰੀ ਬਸਤੀ ਟੈਂਕਾਂ ਵਾਲੀ ਵੱਲੋਂ ਜਮੀਨ ਦੀਆਂ ਨਕਲਾਂ ਦੇਣ ਸਬੰਧੀ ਮਹਿਲਾ ਤੋਂ 75000/ਹਜ਼ਾਰ ਰੁਪਏ ਰਿਸ਼ਵਤ