ਬਾਘਾ ਪੁਰਾਣਾ: ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੋਗਾ ਦੇ ਸਮਾਲਸਰ ਥਾਣੇ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਅੱਜ ਸਨੀਵਾਰ ਦੁਪਹਿਰ 2 ਵਜੇ ਯੂਨੀਅਨ ਦੇ ਆਗੂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਮੋਗਾ ਬਿਖੇ ਪੰਜਾਬ ਦੇ ਸੀ ਐਮ ਦੇ ਪ੍ਰੋਗਰਾਮ ਨੁ ਲੇਕਰ ਮੋਗਾ ਪੁਲਿਸ ਵਲੋ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਮਨਜੀਤ ਸਿੰਘ ਅਤੇ ਹਰਬੰਸ ਸਿੰਘ ਰੋਡੇ ਨੂੰ ਅੱਜ ਸਵੇਰੇ ਗ੍ਰਿਫਤਾਰ ਕਿਤਾ ਸਿ ਦੋਨਾਂ ਸਾਥੀਆਂ ਦੇ ਰਿਹਾ ਦੇ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸਮਾਲਸਰ ਥਾਣੇ ਦੇ ਬਾਹਰ ਪ੍ਦਰਸ਼ਨ ਕਿਤਾ ਗਿਆ