ਮਖੂ: ਪਿੰਡ ਵਰਪਾਲ ਵਿਖੇ ਦੋ ਚੋਰਾਂ ਨੇ ਘਰ ਅੰਦਰ ਦਾਖਲ ਹੋਣ ਦੀ ਕੀਤੀ ਕੋਸ਼ਿਸ਼, ਪਰਿਵਾਰ ਨੇ ਫੜ ਕੇ ਕੀਤੀ ਛਿੱਤਰ ਪਰੇਡ ਤੇ CCTV ਫੁਟੇਜ ਆਈ ਸਾਹਮਣੇ
ਪਿੰਡ ਵਰਪਾਲ ਵਿਖੇ ਦੋ ਚੋਰਾਂ ਵੱਲੋਂ ਚੋਰੀ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਣ ਦੀ ਕੀਤੀ ਕੋਸ਼ਿਸ਼ ਪਰਿਵਾਰ ਵੱਲੋਂ ਫੜ ਕੇ ਚੋਰਾਂ ਦੀ ਕੀਤੀ ਛਿੱਤਰ ਪਰੇਡ ਮੌਕੇ ਦੀ ਸੀਸੀ ਟੀਵੀ ਆਈ ਸਾਹਮਣੇ ਘਟਨਾ ਅੱਜ ਸਵੇਰੇ 11 ਵਜੇ ਦੇ ਕਰੀਬ ਦੀ ਦੱਸੇ ਜਾ ਰਹੀ ਹੈ ਤਸਵੀਰਾਂ ਦੁਪਹਿਰ 2 ਵਜੇ ਕਰੀਬ ਸਾਹਮਣੇ ਆਈਆਂ ਹਨ ਜੀ ਮਿਲੀ ਜ ਜਾਣਕਾਰੀ ਅਨੁਸਾਰ ਦੋ ਕਾਗਜ਼ ਚੁਗਣ ਦੇ ਬਹਾਨੇ ਵਿਅਕਤੀ ਘਰ ਦੇ ਆਸ ਪਾਸ ਖੜੇ ਦਿਖਾਈ ਦਿੱਤੇ ਅਤੇ ਇੱਕ ਚੋਰ ਵੱਲੋਂ ਘਰ ਦੀ ਦੀਵਾਰ ਉੱਪਰ ਚੜ੍ਹ।