Public App Logo
Jansamasya
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Jodhpur
No video available

ਐਸਏਐਸ ਨਗਰ ਮੁਹਾਲੀ: ਬ੍ਰਹਮਕੁਮਾਰੀ ਸੰਸਥਾ ਦੀ ਸਾਬਕਾ ਅੰਤਰਕੌਮੀ ਮੁਖੀ ਦਾਦੀ ਜਾਨਕੀ ਦੇ ਚੋਥੇ ਯਾਦਗਾਰੀ ਦਿਵਸ ਤੇ ਫੇਸ 7 ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ

ਅੱਜ ਬ੍ਰਹਮਕੁਮਾਰੀ ਸੰਸਥਾ ਦੀ ਸਾਬਕਾ ਅੰਤਰਕੌਮੀ ਮੁਖੀ ਦਾਦੀ ਜਾਨਕੀ ਦੇ ਚੋਥੇ ਯਾਦਗਾਰੀ ਦਿਵਸ ਤੇ ਸੁੱਖ ਸ਼ਾਂਤੀ ਭਵਨ ਫੇਸ 7 ਵਿਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ ! ਇਸ ਪ੍ਰੋਗਰਾਮ ਦੌਰਾਨ ਮੋਹਾਲੀ ਰੋਪੜ ਖੇਤਰ ਦੇ ਇੰਚਾਰਜ ਬ੍ਰਹਮਕੁਮਾਰੀ ਰਮਾ ਸਮੇਤ ਸ਼ਰਧਾਲੂਆਂ ਵੱਲੋ ਸ਼ਰਧਾਂਜ਼ਲੀ ਭੇਂਟ ਕੀਤੀ ਗਈ ਅਤੇ ਇਸ ਮੌਕੇ ਦਾਦੀ ਜਾਨਕੀ ਦੀ ਜੀਵਨੀ ਤੇ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ !