ਜਗਰਾਉਂ: ਗਰਨੇਡ ਤੇ ਅਸਲਾ ਲੈ ਕੇ ਘੁੰਮ ਰਹੇ ਸਕਾਰਪੀਓ ਸਵਾਰ ਦੀ ਪੁਲਿਸ
ਨਾਲ ਹੋਈ ਮੁੱਠਭੇੜ
ਗਰਨੇਡ ਦੇ ਅਸਲਾ ਲੈ ਕੇ ਘੁੰਮ ਰਹੇ ਸਕਾਰਪੀਓ ਸਵਾਰ ਦੀ ਪੁਲਿਸ ਨਾਲ ਹੋਈ ਮੁੱਠਭੇੜ ਅੱਜ 6 ਵਜੇ ਲੁਧਿਆਣਾ ਨੇੜੇ ਜਗਰਾਓ ਸਿੱਧਵਾਂ ਬੇਟ ਇਲਾਕੇ ਵਿੱਚ ਗਰਨੇਡ ਅਤੇ ਅਸਲਾ ਲੈ ਕੇ ਘੁੰਮ ਰਹੇ ਸਕਾਰਪੀਓ ਕਾਰ ਸਵਾਰ ਦੀ ਪੁਲਿਸ ਨਾਲ ਮੁੱਠਭੇੜ ਵਿਚ ਪੁਲਿਸ ਨੇ ਇੱਕ ਨੂੰ ਗੋਲੀ ਮਾਰ ਕੇ ਜਖਮੀ ਹਾਲਾਤ ਵਿੱਚ ਘੇਰਾ ਪਾਂ ਕੇ ਗ੍ਰਿਫਤਾਰ ਕੀਤਾ ਪੁਲਿਸ ਨੇ ਦੱਸਿਆ ਕਿ ਸੀਆਈਏ ਟੀਮ ਉੱਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਜਿਸ ਦੌਰਾਨ ਏਐਸਆਈ ਦੀ ਅੱਗ ਵਿੱਚ ਗੋਲੀ ਲੱਗ ਗਈ