ਸੁਨਾਮ: ਜਾਖਲ ਲੁਧਿਆਣਾ ਰੇਲਵੇ ਲਾਈਨ ਸੁਨਾਮ ਦੇ ਫਲਾਈ ਓਵਰ ਬ੍ਰਿਜ ਕੋਲ ਇੱਕ ਸਕੂਲੀ ਵਿਦਿਆਰਥੀ ਵੱਲੋਂ ਰੇਲ ਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ,
Sunam, Sangrur | May 23, 2024 ਜਾਖਲ ਲੁਧਿਆਣਾ ਰੇਲਵੇ ਲਾਈਨ ਤੇ ਸੁਨਾਮ ਦੇ ਫਲਾਈ ਓਵਰ ਬ੍ਰਿਜ ਨੇੜੇ ਇੱਕ ਬਾਰਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦੀ ਖਬਰ ਹੈ ਜੀਆਰਪੀ ਪੁਲਿਸ ਚੌਂਕੀ ਰੇਲਵੇ ਸਟੇਸ਼ਨ ਸੁਨਾਮ ਦੇ ਸਹਾਇਕ ਥਾਣੇਦਾਰ ਨਰਦੇਵ ਸਿੰਘ ਨੇ ਦੱਸਿਆ ਕਿ 17 18 ਵਰਹਿਆਂ ਦੇ ਇੱਕ ਨੌਜਵਾਨ ਵੱਲੋਂ ਜਾਖਲ ਲੁਧਿਆਣਾ ਰੇਲਵੇ ਲਾਈਨ ਤੇ ਸਥਾਨਕ ਫਲਾਈਓਵਰ ਬ੍ਰਿਜ ਨੇੜੇ ਮਾਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ,