ਸੰਗਰੂਰ: ਸੁਨਾਮੀ ਗੇਟ ਵਿਖੇ ਉੱਘੇ ਸਮਾਜ ਸੇਵੀ ਪਰਕਮ ਸਿੰਘ ਨੇ ਸੰਗਰੂਰ ਟ੍ਰੈਫਿਕ ਪੁਲਿਸ ਨੂੰ 50 ਟ੍ਰੈਫਿਕ ਲਾਈਟਾਂ ਕੀਤੀਆਂ ਭੇਂਟ - ਐਸ ਪੀ ਨਵਰੀਤ
ਅੱਜ ਸੁਨਾਮੀ ਗੇਟ ਸੰਗਰੂਰ ਵਿਖੇ ਸ਼ਹਿਰ ਦੇ ਉੱਘੇ ਸਮਾਜ ਸੇਵੀ ਪਰਕਮ ਸਿੰਘ ਵੱਲੋਂ ਟਰੈਫਿਕ ਪੁਲਿਸ ਸੰਗਰੂਰ ਨੂੰ 50 ਟ੍ਰੈਫਿਕ ਲਾਈਟਾਂ ਭੇਟ ਕੀਤੀਆਂ ਗਈਆਂ। ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸ ਪੀ ਨਵਰੀਤ ਸਿੰਘ ਵਿਰਕ ਨੇ ਕਿਹਾ ਕਿ ਸਾਨੂੰ ਡਿਵਾਇਡਰ ਪ੍ਰਤੀ ਦੁਕਾਨਦਾਰਾਂ ਵੱਲੋਂ ਸ਼ਕਾਇਤ ਮਿਲੀ ਸੀ, ਹੁਣ ਡਿਵਾਇਡਰ ਘਟਾ ਦਿੱਤਾ ਜਾਵੇਗਾ।