ਅੰਮ੍ਰਿਤਸਰ 2: ਅੰਮ੍ਰਿਤਸਰ: 3 ਅਕਤੂਬਰ ਦਾ ਚੱਕਾ ਜਾਮ ਮੁਲਤਵੀ, ਜਾਣੋ ਕੀ ਹੈ ਪੂਰਾ ਮਾਮਲਾ
ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕੀ ਸਮਾਜ ਵੱਲੋਂ 3 ਅਕਤੂਬਰ ਨੂੰ ਭੰਡਾਰੀ ਪੁੱਲ 'ਤੇ ਦਿੱਤੀ ਗਈ ਚੱਕਾ ਜਾਮ ਦੀ ਕਾਲ ਵਾਪਸ ਲੈ ਲਈ ਗਈ ਹੈ। ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਜਥੇਬੰਦੀਆਂ ਨੇ ਇਹ ਫੈਸਲਾ ਲਿਆ। ਸੁਮਿਤ ਕਾਲੀ ਖ਼ਿਲਾਫ਼ ਦਰਜ ਪਰਚੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ।