ਮਲੋਟ: ਆੜ੍ਹਤੀ ਐਸੋਸੀਏਸ਼ਨ ਵੱਲੋਂ ਦਾਣਾ ਮੰਡੀ ਦੇ ਵਾਟਰ ਵਰਕਸ ਵਿੱਚ ਲਗਾਏ ਗਏ ਬੂਟੇ
ਆੜ੍ਹਤੀ ਐਸੋਸੀਏਸ਼ਨ ਵੱਲੋਂ ਦਾਣਾ ਮੰਡੀ ਦੇ ਵਾਟਰ ਵਰਕਸ ਵਿੱਚ ਲਗਾਏ ਗਏ ਬੂਟੇ ਆੜਤੀ ਐਸੋਸੀਏਸ਼ਨ ਮਲੋਟ ਵੱਲੋਂ ਦਾਣਾ ਮੰਡੀ ਤੇ ਵਾਟਰ ਵਰਕਸ ਵਿੱਚ ਬੂਟੇ ਲਗਏਗੇ। ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਰਨਲ ਸਕੱਤਰ ਰਮਨ ਸਪਰਾ ਨੇ ਦੱਸਿਆ ਕਿ ਵਾਤਾਵਰਨ ਸਾਫ ਸੁਥਰਾ ਰੱਖਣ ਲਈ ਐਸੋਸੀਏਸ਼ਨ ਵੱਲੋਂ ਇਹ ਬੂਟੇ ਲਗਾਏ ਗਏ। ਹਰਪ੍ਰੀਤ ਸਿੰਘ ਉਪ੍ ਪ੍ਰਧਾਨ, ਰਮਨ ਸਪਰਾ ਜਨਲ ਸਕੱਤਰ, ਅਸ਼ੋਕ ਕੁਮਾਰ ਮਿੱਡਾ ਜੇਈ ਤੇ ਨਰਿੰਦਰ ਮੱਕੜ ਆਦਿ ਨੇ ਬੂਟੇ ਲਗਾਏ।