ਮਮਦੋਟ: ਖਾਈ ਟੀ ਪੁਆਇੰਟ ਨੇੜੇ ਦੋ ਮੋਟਰਸਾਈਕਲਾਂ ਤੇ ਚਾਰ ਸਵਾਰਾਂ ਨੇ ਪਤੀ ਪਤਨੀ ਨੂੰ ਬੋਰੀਆਂ ਵਾਲੇ ਕੁੰਡਿਆਂ ਨਾਲ ਘੇਰ ਕੇ ਲੁੱਟ- ਖੋਹ ਨੂੰ ਦਿੱਤਾ ਅੰਜਾਮ
ਖਾਈ ਟੀ ਪੁਆਇੰਟ ਨੇੜੇ ਦੋ ਮੋਟਰਸਾਈਕਲਾਂ ਤੇ ਚਾਰ ਸਵਾਰਾਂ ਨੇ ਪਤੀ ਪਤਨੀ ਨੂੰ ਬੋਰੀਆਂ ਵਾਲੇ ਕੁੰਡੀਆਂ ਨਾਲ ਘੇਰ ਕੇ ਕੀਤੀ ਲੁੱਟ- ਖੋਹ ਜਾਂਦੇ ਹੋਏ ਪਤਨੀ ਦੇ ਮਾਰੀ ਗੋਲੀ ਅੱਜ ਸ਼ਾਮ 4 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਤਾ ਮੁਸਕਾਨ ਪਤਨੀ ਗਗਨ ਪੁੱਤਰ ਮੰਗਲ ਵਾਸੀ ਬਾਬਾ ਵਸਤੀ ਪਠਾਣਾ ਵਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਦੋਵੇਂ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ ਟੀ ਪੁਆਇੰਟ ਦੇ ਨੇੜੇ ਦੋ ਮੋਟਰਸਾਈਕਲਾਂ ਸਵਾਰਾਂ ਨੇ ਬੋਰੀਆਂ ।