ਪਟਿਆਲਾ: 11 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਣ ਤੇ ਪਟਿਆਲਾ ਦੀ ਪਸਸਿਆਣਾ ਪੁਲਿਸ ਵੱਲੋਂ ਇੱਕ ਮਹਿਲਾ ਤੇ ਮਾਮਲਾ ਕੀਤਾ ਗਿਆ ਦਰਜ
ਜ਼ਿਕਰ ਯੋਗ ਹੈ ਕਿ ਹੌਲਦਾਰ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਸ਼ਕਤੀ ਅਤੇ ਭੈੜੇ ਪੁਰਸ਼ਾਂ ਦੇ ਸਬੰਧ ਦੇ ਵਿੱਚ ਪਿੰਡ ਢੱਕਡੱਬਾ ਮੌਜੂਦ ਸੀ, ਅਤੇ ਇਤਲਾਹ ਮਿਲੀ ਕਿ ਇੱਕ ਮਹਿਲਾ ਬਾਈਪਾਸ ਪੁੱਲ ਹੇਠ ਸ਼ਰਾਬ ਵੇਚਣ ਲਈ ਖੜੀ ਹੈ ਅਤੇ ਜਦੋਂ ਮੌਕੇ ਤੇ ਰੇਡ ਕੀਤੀ ਗਈ ਤਾਂ ਇਸ ਮਹਿਲਾ ਪਾਸੋ 11 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਮਾਲਟਾ ਬਰਾਮਦ ਹੋਈਆਂ। ਜਿਸ ਤੋਂ ਬਾਅਦ ਉਕਤ ਮਹਿਲਾ ਖਿਲਾਫ ਐਕਸਾਈਜ਼ ਐਕਟ ਦੇਤਾ ਹੈ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ