ਮੋਗਾ: ਖਾਣਾ ਬੱਧਣੀ ਕਲਾਂ ਵਿਖੇ ਇੱਕ ਵਿਅਕਤੀ ਦੀ ਮੌਤ ਨੂੰ ਲੈ ਕੇ ਦੋ ਵਿਅਕਤੀਆਂ ਉੱਪਰ ਮਾਮਲਾ ਕੀਤਾ ਗਿਆ ਦਰਜ
Moga, Moga | Jun 23, 2024 ਥਾਣਾ ਬੱਧਣੀ ਕਲਾ ਵਿਖੇ ਇੱਕ ਵਿਅਕਤੀ ਦੀ ਮੌਤ ਨੂੰ ਲੈ ਕੇ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਦੋ ਵਿਅਕਤੀਆਂ ਤੇ ਮਾਮਲਾ ਕੀਤਾ ਗਿਆ ਦਰਜ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਦੋਨੋਂ ਵਿਅਕਤੀ ਮ੍ਰਿਤਕ ਦੇ ਉੱਪਰ ਪਾਉਂਦੇ ਸਨ ਦਬਾਅ ਚੱਲਦਾ ਸੀ ਦੁਕਾਨ ਦਾ ਝਗੜਾ