ਮੋਗਾ: ਥਾਣਾ ਨਿਹਾਲ ਸਿੰਘ ਵਾਲਾ ਵਿਖੇ ਨਾਬਾਲਿਕ ਲੜਕੀ ਨਾਲ ਗਲਤ ਕੰਮ ਕਰਨ ਦੇ ਤਹਿਤ ਦੋ ਵਿਅਕਤੀਆਂ ਉੱਪਰ ਮਾਮਲਾ ਦਰਜ
Moga, Moga | Jun 23, 2024 ਥਾਣਾ ਨਿਹਾਲ ਸਿੰਘ ਵਾਲਾ ਵਿਖੇ ਨਾਬਾਲਿਕ ਲੜਕੀ ਨਾਲ ਉਸਦੇ ਫੁੱਫੜ ਵੱਲੋਂ ਕੀਤਾ ਗਿਆ ਗਲਤ ਕੰਮ ਅਤੇ ਭੂਆ ਨੇ ਦਿੱਤਾ ਸਾਥ ਜਿਸ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦੋਨਾਂ ਉੱਪਰ ਮਾਮਲਾ ਦਰਜ ਆਰੋਪੀ ਹੋਏ ਫਰਾਰ