ਗੁਰੂ ਹਰਸਹਾਏ: ਪਿੰਡ ਚੱਕ ਮੇਘਾ ਰਾਏ ਵਿਖੇ ਮਹਿਲਾ ਉੱਪਰ ਹੋਇਆ ਹਮਲਾ ਹਮਲੇ ਦੌਰਾਨ ਮਹਿਲਾ ਜਖਮੀ ਹਸਪਤਾਲ ਚ੍ਹ ਇਲਾਜ ਲਈ ਦਾਖਲ
ਪਿੰਡ ਚੱਕ ਮੇਘਾ ਰਾਏ ਵਿਖੇ ਮਹਿਲਾ ਉੱਪਰ ਹੋਇਆ ਹਮਲਾ ਹਮਲੇ ਦੌਰਾਨ ਮਹਿਲਾ ਜਖਮੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਤਸਵੀਰਾਂ ਅੱਜ ਦੁਪਹਿਰ 1 ਵਜੇ ਕਰੀਬ ਸਾਹਮਣੇ ਆਈਆਂ ਹਨ ਪੀੜਤ ਮਹਿਲਾ ਮਨਜੀਤ ਕੌਰ ਪਿੰਡ ਚੱਕ ਮੇਘਾ ਰਾਏ ਦੀ ਰਹਿਣ ਵਾਲੀ ਹੈ ਮਹਿਲਾ ਮੁਤਾਬਕ ਉਸ ਦੀ ਲੜਕੀ ਦਾ ਵਿਆਹ ਪਿੰਡ ਦੇ ਲਾਗੇ ਹੋਇਆ ਸੀ ਅਤੇ ਉਸ ਦੀ ਲੜਕੀ ਸਹੁਰਾ ਪਰਿਵਾਰ ਲੜਕੀ ਨੌ ਤੰਗ ਪਰੇਸ਼ਾਨ ਕਰਕੇ ਘਰੋਂ ਕੱਢ ਦਿੰਦੇ ਸਨ।