ਪਠਾਨਕੋਟ: ਸੁਜਾਨਪੁਰ ਵਿੱਚ ਬੀਜੇਪੀ ਨੂੰ ਵੱਡਾ ਝਟਕਾ, ਲਵਿਸ਼ ਜਸਰੋਟੀਆ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਿਲ
ਸੁਜਾਨਪੁਰ ਵਿਖੇ ਯੂਥ ਬੀਜੇਪੀ ਆਗੂ ਲਵਿਸ਼ ਜਸਰੋਟੀਆ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਹਲਕਾ ਇੰਚਾਰਜ ਡਾਕਟਰ ਸਵਰਨ ਸਿੰਘ ਸਲਾਰੀਆ ਨੇ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ।