ਮਖੂ: ਪਿੰਡ ਵਰਪਾਲ ਦੇ ਨੇੜੇ ਪੁਲ 'ਤੇ ਸਰਹਿੰਦ ਫੀਡਰ ਵਿੱਚ ਰੁੜੇ ਪਤੀ ਪਤਨੀ ਅਤੇ ਦੋ ਬੱਚੇ, ਪਤੀ -ਪਤਨੀ ਸੁਰੱਖਿਅਤ ਅਤੇ ਬੱਚਿਆਂ ਦੀ ਭਾਲ ਜਾਰੀ
Makhu, Firozpur | Jul 23, 2025 ਪਿੰਡ ਵਰਪਾਲ ਦੇ ਨੇੜੇ ਪੁਲ ਉੱਪਰ ਰੇਲਿੰਗ ਨਾ ਹੋਣ ਕਾਰਨ ਸਰਹਿੰਦ ਫੀਡਰ ਵਿੱਚ ਰੁੜੇ ਪਤੀ ਪਤਨੀ ਅਤੇ ਦੋ ਬੱਚੇ ਭਾਲ ਜਾਰੀ ਤਸਵੀਰਾਂ ਅੱਜ ਦੁਪਹਿਰ 3 ਵਜੇ ਕਰੀਬ ਸਾਹਮਣੇ ਆਈਆਂ ਹਨ ਪਿੰਡ ਵਰਪਾਲ ਦੇ ਨੇੜੇ ਇੱਕ ਮਨਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੋਂ ਦੀ ਸਰਹਿੰਦ ਫੀਡਰ ਨਹਿਰ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਸਮੇਤ ਦੋ ਬੱਚੇ ਪਾਣੀ ਵਿੱਚ ਰੁੜ ਗਏ ਪਤੀ ਪਤਨੀ ਸੁਰੱਖਿਤ ਦੱਸੇ ਜਾ ਰਹੇ ਨੇ ਅਤੇ ਦੋ ਬੱਚੇ ਪਾਣੀ ਵਿੱਚ ਰੁੜ ਗਏ।