ਫਿਲੌਰ: ਥਾਣਾ ਫਿਲੋਰ ਦੀ ਪੁਲਿਸ ਨੇ ਬਹਾਦੁਰ ਪਿੰਡ ਭਾਟੀਆ ਵਿਖੇ 10 ਕਰੋੜ ਦੀ ਜਮੀਨ ਦੇ ਧੋਖਾਧੜੀ ਮਾਮਲੇ ਵਿੱਚ ਤਿੰਨ ਆਰੋਪੀਆਂ ਨੂੰ ਕੀਤਾ ਗ੍ਰਫਤਾਰ
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਬਹਾਦੁਰ ਪਿੰਡ ਭਾਟੀਆ ਵਿਖੇ ਇੱਕ ਜਮੀਨ ਸੀਗੀ ਜਿਸ ਦੀ ਕੀਮਤ 10 ਕਰੋੜ ਹੈ ਅਤੇ ਤਿੰਨ ਵਿਅਕਤੀਆਂ ਵੱਲੋਂ ਉਸ ਦੇ ਜਾਲੀ ਪੇਪਰ ਜਾਲੀ ਆਧਾਰ ਕਾਰਡ ਬਣਾ ਕੇ ਧੋਖਾਧੜੀ ਕਰਨ ਦਾ ਪ੍ਰਿਆਸ ਕੀਤਾ ਜਾ ਰਿਹਾ ਸੀਗਾ। ਜਿਸ ਤੋਂ ਬਾਅਦ ਉਹਨਾਂ ਨੇ ਇਸ ਸਬੰਧੀ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਤੇ ਅਗਲੇ ਕਾਰਵਾਈ ਆਰਾਮ ਕਰ ਲਿੱਤੀ ਹੈ।