ਮਮਦੋਟ: ਚਪਾਤੀ ਰੋਡ ਵਿਖੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਪਿਸਤੌਲ 1600 ਕੈਪਸੂਲ 150 ਪਾਬੰਦੀਸ਼ੁਦਾ ਗੋਲੀਆਂ ਕੀਤੀਆਂ ਬਰਾਮਦ
ਚਪਾਤੀ ਰੋਡ ਵਿਖੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇਕ ਪਿਸਤੌਲ 1600 ਕੈਪਸੂਲ 150 ਪਾਬੰਦੀਸ਼ੁਦਾ ਗੋਲੀਆਂ ਸਮੇਤ ਆਰੋਪੀ ਕੀਤਾ ਕਾਬੂ ਅੱਜ ਸ਼ਾਮ 4 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਏਐਸਆਈ ਗਹਿਣਾ ਰਾਮ ਸਮੇਤ ਸਾਥੀ ਪੁਲਿਸ ਕਰਮਚਾਰੀ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਰਵਾਨਾ ਸੀ ਜਦ ਮੁੱਖਬਰ ਖਾਸ ਵੱਲੋਂ ਪੁਲਿਸ ਦੀ ਗੱਡੀ ਰਕਵਾ ਪੁਲਿਸ ਨੂੰ ਇਤਲਾਹ ਦਿੱਤੀ ਆਰੋਪੀ ਗੁਰਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮੁਦਕੀ ਥਾਣਾ ਘੱਲ ਖੁਰਦ।