ਮਲੋਟ: ਕਬਰਵਾਲਾ ਵਿਖੇ ਜ਼ਮੀਨ ਅਕਵਾਇਰ ਮਾਮਲੇ ਸਬੰਧੀ ਅਗਲੇ ਮੰਗਲਵਾਰ ਸਬੰਧਿਤ ਵਿਭਾਗ ਨਾਲ ਕੀਤੀ ਜਾਵੇਗੀ ਮੀਟਿੰਗ: ਐੱਸਡੀਐੱਮ ਮਲੋਟ
ਕਬਰਵਾਲਾ ਵਿਖੇ ਜ਼ਮੀਨ ਅਕਵਾਇਰ ਮਾਮਲੇ ਸਬੰਧੀ ਅਗਲੇ ਮੰਗਲਵਾਰ ਸੰਬੰਧਿਤ ਵਿਭਾਗ ਨਾਲ ਕੀਤੀ ਜਾਵੇਗੀ ਮੀਟਿੰਗ- ਐਸਡੀਐਮ ਮਲੋਟ ਕਬਰਵਾਲਾ ਵਿਖੇ ਜ਼ਮੀਨ ਅਕਵਾਇਰ ਮਾਮਲੇ ਸਬੰਧੀ ਅੱਜ ਕਿਸਾਨਾਂ ਨੇ ਐਸਡੀਐਮ ਮਲੋਟ ਡਾਕਟਰ ਸੰਜੀਵ ਕੁਮਾਰ ਨਾਲ ਮੁਲਾਕਾਤ ਕੀਤੀ। ਬਾਅਦ ਵਿਚ ਐਸਡੀਐਮ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਅਗਲੇ ਮੰਗਲਵਾਰ ਸੰਬੰਧਿਤ ਵਿਭਾਗ ਨਾਲ ਕੀਤੀ ਮੀਟਿੰਗ ਜਾਵੇਗੀ।