ਮਮਦੋਟ: ਦਾਣਾ ਮੰਡੀ ਵਿਖੇ ਦੋ ਮਜ਼ਦੂਰ ਨੌਜਵਾਨਾਂ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ ਪੁਲਿਸ ਮੁਲਾਜ਼ਮਾ ਤੇ ਲੱਗੇ ਕੁੱਟਮਾਰ ਕਰਨ ਦੇ ਇਲਜ਼ਾਮ
ਦਾਣਾ ਮੰਡੀ ਵਿਖੇ ਦੋ ਮਜ਼ਦੂਰ ਨੌਜਵਾਨਾਂ ਦੀ ਬੁਰੀ ਤਰਹਾਂ ਕੀਤੀ ਕੁੱਟਮਾਰ ਪੁਲਿਸ ਮੁਲਾਜ਼ਮਾਂ ਤੇ ਲੱਗੇ ਕੁੱਟਮਾਰ ਕਰਨ ਦੇ ਇਲਜ਼ਾਮ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਮਜ਼ਦੂਰਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਜ਼ਦੂਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਮਿਹਨਤ ਮਜਦੂਰੀ ਕਰਦੇ ਹਨ ਤੇ ਆਪਣੀ ਮਿਹਨਤ ਆਪਣੇ ਮਿਹਨਤ ਲੈਣ ਵਾਸਤੇ ਠੇਕੇਦਾਰ ਕੋਲ ਗਏ ਹੋਏ ਸਨ ਜਦ ਠੇਕੇਦਾਰ ਨਾਲ ਗੱਲਬਾਤ ਕਰ ਰਹੇ ਸਨ।