ਖੰਨਾ: ਏਐਸ ਮਾਡਰਨ ਸਕੂਲ ਖੰਨਾ ਵਿਖੇ ਕੈਬਨਿਟ ਮੰਤਰੀ ਨੇ ਸਲਾਨਾ ਇਨਾਮ ਵੰਡ ਸਮਾਰੋਹ ਵਿਖੇ ਕੀਤੀ ਸ਼ਿਰਕਤ
ਨਾਮਵਰ ਸੰਸਥਾ ਏਐਸ ਗਰੁੱਪ ਦੇ ਸਕੂਲ ਏਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਅੱਜ ਖੰਨਾ ਦੇ ਵਿਧਾਇਕ ਅਤੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਸਲਾਨਾ ਨਾ ਵੰਡ ਸਮਾਰੋ ਵਿਖੇ ਸਪੈਸ਼ਲ ਤੌਰ ਤੇ ਸ਼ਿਰਕਤ ਕੀਤੀ ਇਸ ਸਮੇਂ ਅੱਬਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੈਬਨਟ ਮੰਤਰੀ ਨੇ ਸਨਮਾਨਿਤ ਵੀ ਕੀਤਾ ਅਤੇ ਕਿਹਾ ਕਿ ਵਿਦਿਆ ਦੇ ਖੇਤਰ ਵਿੱਚ ਏਐਸ ਮੈਨੇਜਮੈਂਟ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ