ਮਮਦੋਟ: ਪਿੰਡ ਸੁੰਦਰ ਵਾਲੇ ਝੁੱਗੇ ਵਿਖੇ ਲੜਕੀ ਨਾਲ ਹੋਇਆ ਜਬਰਜਨਾਹ ਅਤੇ ਘੇਰ ਕੇ ਕੀਤੀ ਕੁੱਟਮਾਰ ਪੁਲਿਸ ਨੇ ਆਰੋਪੀ ਖਿਲਾਫ ਕੀਤਾ ਮਾਮਲਾ ਦਰਜ
ਪਿੰਡ ਸੁੰਦਰ ਸਿੰਘ ਵਾਲੇ ਝੁੱਗੇ ਵਿਖੇ ਲੜਕੀ ਨਾਲ ਹੋਇਆ ਜਬਰ-ਜਨਾਹ ਘੇਰ ਕੇ ਕੀਤੀ ਕੁੱਟਮਾਰ ਪੁਲਿਸ ਨੇ ਕੀਤਾ ਆਰੋਪੀ ਖਿਲਾਫ ਮਾਮਲਾ ਅੱਜ ਸ਼ਾਮ 5 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਪਿੰਡ ਸੁੰਦਰ ਸਿੰਘ ਵਾਲੇ ਝੁੱਗੇ ਦੀ ਰਹਿਣ ਵਾਲੀ ਹੈ ਅਤੇ ਉਸ ਨਾਲ ਪਿੰਡ ਸੁੰਦਰ ਸਿੰਘ ਵਾਲੇ ਝੁੱਗੇ ਦੇ ਰਹਿਣ ਵਾਲੇ ਬਲਵਿੰਦਰ ਪੁੱਤਰ ਬੀਲਾ ਸਿੰਘ ਵੱਲੋਂ ਲੜਕੀ ਨਾਲ ਉਸਦੀ ਮਰਜ਼ੀ ਤੋਂ ਬਿਨਾਂ ਉਸ ਦੇ ਨਾਲ ਜਬਰ -ਜਨਾ ਕੀਤਾ ਗਿਆ।