ਮਲੋਟ: ਨਵੇ ਬਣੇ ਗੋਦਾਮ ਕਾਰਨ ਪਿੰਡ ਮਲੋਟ ਤੋ ਡੱਬਵਾਲੀ ਢਾਬ ਰੋਡ 'ਤੇ ਟ੍ਰੈਫਿਕ ਦੀ ਸਮੱਸਿਆ ਕਾਰਨ ਲੋਕਾਂ ਨੂੰ ਹੋ ਰਹੀ ਹੈ ਪਰੇਸ਼ਾਨੀ #jansamasya
ਨਵੇ ਬਣੇ ਗੋਦਾਮ ਕਾਰਨ ਪਿੰਡ ਮਲੋਟ ਤੋ ਡੱਬਵਾਲੀ ਢਾਬ ਰੋਡ ਤੇ ਟ੍ਰੈਫਿਕ ਦੀ ਸਮੱਸਿਆ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਨੇ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਹੈ ਕਿ ਇਸ ਸਮੱਸਿਆ ਦਾ ਪੁੱਖਤਾ ਹੱਲ ਕੱਢਿਆ ਜਾਵੇ। ਉਧਰ ਇਸ ਸਬੰਧੀ ਐਸਡੀਐਮ ਮਲੋਟ ਡਾਕਟਰ ਸੰਜੀਵ ਕੁਮਾਰ ਨੇ ਕਿਹਾ ਕਿ ਇਸ ਦਾ ਜਲਦ ਸਮਾਧਾਨ ਕੀਤਾ ਜਾਵੇਗਾ।