ਪਠਾਨਕੋਟ: ਪਠਾਨਕੋਟ ਬੰਦ: ਬਜ਼ਾਰ ਅਤੇ ਸਕੂਲ ਬੰਦ, ਪ੍ਰਦਰਸ਼ਨਕਾਰੀ ਕਿਸਾਨ ਆਗੂ ਗ੍ਰਿਫਤਾਰ
ਪੰਜਾਬ ਬੰਦ ਦੇ ਸੱਦੇ ਕਾਰਨ ਪਠਾਨਕੋਟ ਵਿੱਚ ਬਜ਼ਾਰ ਅਤੇ ਸਕੂਲ ਅੱਜ ਬੰਦ ਹਨ। ਇਸ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਸ ਕਾਰਨ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ।