ਮਮਦੋਟ: ਬਿਜਲੀ ਘਰ ਦੇ ਸਾਹਮਣੇ ਬ੍ਰਦਰ ਫੂਡ ਰੈਸਟੋਰੈਂਟ ਵਿੱਚ ਅਚਾਨਕ ਭਿਆਨਕ ਲੱਗੀ ਅੱਗ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ
ਬਿਜਲੀ ਘਰ ਦੇ ਸਾਹਮਣੇ ਬ੍ਰਦਰ ਫੂਡ ਰੈਸਟੋਰੈਂਟ ਵਿੱਚ ਅਚਾਨਕ ਭਿਆਨਕ ਲੱਗੀ ਅੱਗ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ ਅੱਗ ਲੱਗਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਤਸਵੀਰਾਂ ਅੱਜ ਸਵੇਰੇ 9 ਵਜੇ ਕਰੀਬ ਸਾਹਮਣੇ ਆਈਆਂ ਹਨ ਤੜਕਸਾਰ ਹੀ ਬਿਜਲੀ ਘਰ ਦੇ ਸਾਹਮਣੇ ਬਰਦਰ ਫੂਡ ਰੈਸਟੋਰੈਂਟ 9 ਅਚਾਨਕ ਅੱਗ ਲੱਗ ਗਈ ਜਿਸ ਕਾਰਨ ਧੂਏ ਦੀਆਂ ਅਤੇ ਅੱਗ ਦੀਆਂ ਲੰਬੀਆਂ ਲੰਬੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ।