Public App Logo
Jansamasya
News
पुलिस
Maharashtra
Bjp
National
Police
Bihar
India
Gujarat
भाजपा
Congress
Modi
Delhi
Viral
Bollywood
दिल्ली
Patna
Breakingnews
Narendramodi
Madhya_pradesh
Nsui
Madhyapradesh
Pmmodi
Rahulgandhi
यूपी
Bhopal
सपा
Uttarpradesh
Haryana

ਸੰਗਰੂਰ ਦੇ ਸਮਰਾਟ ਢਾਬੇ ਤੇ ਦੇਰ ਰਾਤ ਕੁਝ ਵਿਅਕਤੀਆਂ ਵਲੋਂ ਰੋਟੀ ਦੇ ਪੈਸੇ ਮੰਗਣ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਮੌਜੂਦ ਇੱਕ ਵਿਅਕਤੀ ਬੁਰੀ ਤਰਾਂ ਜਖਮੀ ਹੋ ਗਿਆ। ਜਿਸਨੂੰ ਇਲਾਜ਼ ਲਈ ਸਥਾਨਕ ਸਿਵਿਲ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਾਇਆ ਗਿਆ। ਖ਼ਬਰ ਬਿਓਰੋ ਚੀਫ...#RS1news_TV #sangrur #punjab #breakingnews #punjabpolice

MORE NEWS

ਕਪੂਰਥਲਾ ਦੇ ਪਿੰਡ ਸੰਗੋਜ਼ਲਾ ਦੇ ਨੌਜਵਾਨ ਜਸਵਿੰਦਰ ਸਿੰਘ ਦੀ ਪਿਛਲੇ ਦਿਨੀਂ ਅਰਮਾਨੀਆ ਵਿਖੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿਸਦੀ ਮ੍ਰਿਤਕ ਦੇਹ ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਨਾਲ ਉਸਦੇ ਪਿੰਡ ਲਿਆਂਦੀ ਗਈ। ਜਿਸ ਤੋਂ ਬਾਅਦ ਪਰਿਵਾਰ ਨੇ ਨਮ ਅੱਖਾਂ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ। ਤੁਸੀਂ ਦੇਖ ਰਹੇ ਹੋ ਪੱਤਰਕਾਰ ਕਮਲ ਉੱਚਾ ਦੀ ਖਾਸ ਰਿਪੋਰਟ...#RS1news_TV #kapurthala #punjab #breakingnews #newsupdate

Sultanpur Lodhi, Kapurthala | Aug 2, 2026

ਸਕੂਲ 'ਚ ਸ਼ਰਮਨਾਕ ਕਾਰਾ 13 ਸਾਲਾ ਵਿਦਿਆਰਥੀ ਨਾਲ ਅਧਿਆਪਕ ਨੇ ਕੀਤਾ ਤਸ਼ੱਦਦ!....#RS1news_TV #ludhiana #breakingnews #punjab #punjabpolice

ਰਾਜਪੁਰਾ ਬੱਸ ਸਟੈਂਡ ਚੌਂਕੀ ਇੰਚਾਰਜ ਸਤਨਾਮ ਸਿੰਘ ਅਤੇ ਪੁਲਿਸ ਪਾਰਟੀ ਵਲੋਂ 8 ਹੁੱਲੜਬਾਜ਼ ਕਾਬੂ ਕੀਤੇ ਗਏ ਅਤੇ ਉਹਨਾਂ ਕਿਹਾ ਕਿ ਇਲਾਕੇ ਵਿੱਚ ਹੁੱਲੜਬਾਜੀ ਅਤੇ ਨਸ਼ਾ ਤਸਕਰੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹੋ ਜਹੇ ਲੋਕ ਆਪ ਹੀ ਇਲਾਕਾ ਛੱਡ ਦੇਣ ਨਹੀਂ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ...#RS1news_TV #rajpura #punjab #breakingnews #punjabpolice