ਮੋਗਾ: ਮੋਗਾ:ਵਿਧਾਇਕ ਫਤਿਹ ਜੰਗ ਬਾਜਵਾ ਕੁਝ ਮੈਡੀਸਿਟੀ ਹਸਪਤਾਲ ਮੋਗਾ ਤਾਨੀਆ ਗਿੱਲ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਜਾਣਿਆ ਡਾਕਟਰ ਦਾ ਹਾਲ
ਮੋਗਾ :ਬੀਜੇਪੀ ਦੇ ਵਿਧਾਇਕ ਫਤਿਹ ਜੰਗ ਬਾਜਵਾ ਅੱਜ ਮੈਡੀਸਿਟੀ ਹਸਪਤਾਲ ਮੋਗਾ ਪੁੱਜੇ ਜਿੱਥੇ ਉਹਨਾਂ ਫਿਲਮ ਅਭਿਨੇਤਰੀ ਤਾਣੀਆ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਗੱਲਬਾਤ ਜਾਣਿਆ ਡਾਕਟਰ ਅਨਿਲਜੀਤ ਕੰਬੋਜ ਦੀ ਸਿਹਤ ਦਾ ਹਾਲ ਸਰਕਾਰ ਨੂੰ ਘੇਰਦਿਆਂ ਸਾਧੇ ਨਿਸ਼ਾਨੇ ਕਿਹਾ ਪੰਜਾਬ ਵਿੱਚ ਕਾਨੂੰਨ ਅਵਸਥਾ ਬੁਰੀ ਤਰ੍ਹਾਂ ਨਾਲ ਫੇਲ ਆਏ ਦਿਨ ਲੋਕਾਂ ਤੋਂ ਮੰਗੀਆਂ ਜਾ ਰਹੀਆਂ ਨੇ ਫਿਰੌਤੀਆਂ ਤੇ ਚਲਾਈਆਂ ਜਾ ਰਹੀਆਂ ਨੇ ਗੋਲੀਆਂ