ਤਰਨਤਾਰਨ: ਤਰਨ ਤਾਰਨ: 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਏ ਸੰਪੰਨ
ਤਰਨ ਤਾਰਨ ਵਿੱਚ 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। 9 ਬਲਾਕਾਂ ਦੇ ਖਿਡਾਰੀਆਂ ਨੇ ਕਿੱਕ ਬਾਕਸਿੰਗ, ਨੈੱਟ ਬਾਲ ਅਤੇ ਕੁਸ਼ਤੀ ਵਿੱਚ ਭਾਗ ਲਿਆ। ਐਸ.ਡੀ ਸਕੂਲ ਤਰਨ ਤਾਰਨ ਦਾ ਨੈੱਟ ਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ।