Public App Logo
Jansamasya
News
Maharashtra
बॉलीवुड
Bjp
National
Police
Bihar
India
कांग्रेस
Congress
Modi
Delhi
Viral
Rajasthan
Bollywood
दिल्ली
Patna
Breakingnews
Madhya_pradesh
अनिल
Cm
Nsui
Pmmodi
Rahulgandhi
यूपी
कानपुर
Pm
Uttarpradesh
Haryana

ਡੇਰਾਬਸੀ: ਏਐਸਪੀ ਗਜ਼ਲਪ੍ਰੀਤ ਕੌਰ ਨੇ ਡੇਰਾਬਸੀ ਜ਼ੀਰਕਪੁਰ ਦੇ ਵੱਖ-ਵੱਖ ਖੇਤਰਾਂ ਵਿੱਚ ਚੋਣਾਂ ਦੇ ਮੱਦੇ ਨਜ਼ਰ ਕੱਢਿਆ ਫਲਾਇੰਗ ਮਾਰਚ

MORE NEWS

ਮੌਨਸੂਨ ਅਪਡੇਟ 

ਨੋਟ... ਕੋਈ ਜ਼ਿਲ੍ਹਾ ਵਾਰ ਅਪਡੇਟ ਨਹੀਂ ਪਰ ਮੀਂਹ ਚੰਗਾ ਜਰੂਰ ਪਊਗਾ ਪੰਜਾਬ ਦੇ ਵਿੱਚ ਅਗਲੇ ਦੋ ਤਿੰਨ ਦਿਨ ਵਿਚ...

ਮਿਤੀ 28 ਜੁਲਾਈ 2026 ਤੋਂ ਲੈ ਕੇ 31 ਜੁਲਾਈ 2026 ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਬਣੇ ਲੋ ਪ੍ਰੈਸ਼ਰ ਏਰੀਆ ਦੇ ਕਾਰਨ ਉਸ ਦੀਆਂ ਪੂਰਬੀ ਹਵਾ ਤੇ ਉਧਰੋਂ ਅਰਬ ਸਾਗਰ ਦੀ ਹਵਾਵਾਂ ਦੇ ਮੇਲ ਦੇ ਕਾਰਨ ਪੰਜਾਬ ਦੇ ਲਗਭਗ 80% ਏਰੀਏ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ਤੇ ਇਹ ਬਾਰਿਸ਼ ਅਤਿ.ਭਾਰੀ ਵੀ ਹੋ ਸਕਦੀ ਹੈ।

 ਜਰੂਰੀ ਸੂਚਨਾ

 ਇਹ ਮਾਨਸੂਨ ਦਾ ਮੀਂਹ ਪੰਜਾਬ ਦੇ ਕਿਸੇ ਵੀ ਇਲਾਕੇ ਮਾਝਾ ਦੁਆਬਾ ਮਾਲਵਾ ਪੁਆਦ ਦੇ ਵਿੱਚ ਪੈ ਸਕਦਾ ਹੈ ਮਾਨਸੂਨ ਦਾ ਸੀਜ਼ਨ ਹੋਣ ਦੇ ਕਾਰਨ. ਅਸੀਂ ਜ਼ਿਲ੍ਹਾ ਵਾਰ ਅਪਡੇਟ ਨਹੀਂ ਦੇਣੀ.... ਤੁਹਾਨੂੰ ਅਸੀਂ ਸਟੀਕ ਜਾਣਕਾਰੀ ਸਿਰਫ ਦੋ ਤੋਂ ਚਾਰ ਘੰਟੇ ਪਹਿਲਾਂ ਦੇਵਾਂਗੇ ਉਹ ਤੁਹਾਨੂੰ ਮੌਕੇ ਤੇ ਪਹੁੰਚ ਜਾਵੇਗੀ।.....

 ਇਸ ਤੋਂ ਬਾਅਦ ਵੀ ਅਗਸਤ ਮਹੀਨੇ ਦੇ ਵਿੱਚ ਇੱਕ ਹੋਰ ਲੋ ਪ੍ਰੈਸਰ ਏਰੀਆ ਬਣ ਰਿਹਾ ਉਹਦੀ ਜਾਣਕਾਰੀ ਮੌਕੇ ਤੇ ਦੇਵਾਂਗੇ।

....

ਮੌਨਸੂਨ ਅਪਡੇਟ ਨੋਟ... ਕੋਈ ਜ਼ਿਲ੍ਹਾ ਵਾਰ ਅਪਡੇਟ ਨਹੀਂ ਪਰ ਮੀਂਹ ਚੰਗਾ ਜਰੂਰ ਪਊਗਾ ਪੰਜਾਬ ਦੇ ਵਿੱਚ ਅਗਲੇ ਦੋ ਤਿੰਨ ਦਿਨ ਵਿਚ... ਮਿਤੀ 28 ਜੁਲਾਈ 2026 ਤੋਂ ਲੈ ਕੇ 31 ਜੁਲਾਈ 2026 ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਬਣੇ ਲੋ ਪ੍ਰੈਸ਼ਰ ਏਰੀਆ ਦੇ ਕਾਰਨ ਉਸ ਦੀਆਂ ਪੂਰਬੀ ਹਵਾ ਤੇ ਉਧਰੋਂ ਅਰਬ ਸਾਗਰ ਦੀ ਹਵਾਵਾਂ ਦੇ ਮੇਲ ਦੇ ਕਾਰਨ ਪੰਜਾਬ ਦੇ ਲਗਭਗ 80% ਏਰੀਏ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ਤੇ ਇਹ ਬਾਰਿਸ਼ ਅਤਿ.ਭਾਰੀ ਵੀ ਹੋ ਸਕਦੀ ਹੈ। ਜਰੂਰੀ ਸੂਚਨਾ ਇਹ ਮਾਨਸੂਨ ਦਾ ਮੀਂਹ ਪੰਜਾਬ ਦੇ ਕਿਸੇ ਵੀ ਇਲਾਕੇ ਮਾਝਾ ਦੁਆਬਾ ਮਾਲਵਾ ਪੁਆਦ ਦੇ ਵਿੱਚ ਪੈ ਸਕਦਾ ਹੈ ਮਾਨਸੂਨ ਦਾ ਸੀਜ਼ਨ ਹੋਣ ਦੇ ਕਾਰਨ. ਅਸੀਂ ਜ਼ਿਲ੍ਹਾ ਵਾਰ ਅਪਡੇਟ ਨਹੀਂ ਦੇਣੀ.... ਤੁਹਾਨੂੰ ਅਸੀਂ ਸਟੀਕ ਜਾਣਕਾਰੀ ਸਿਰਫ ਦੋ ਤੋਂ ਚਾਰ ਘੰਟੇ ਪਹਿਲਾਂ ਦੇਵਾਂਗੇ ਉਹ ਤੁਹਾਨੂੰ ਮੌਕੇ ਤੇ ਪਹੁੰਚ ਜਾਵੇਗੀ।..... ਇਸ ਤੋਂ ਬਾਅਦ ਵੀ ਅਗਸਤ ਮਹੀਨੇ ਦੇ ਵਿੱਚ ਇੱਕ ਹੋਰ ਲੋ ਪ੍ਰੈਸਰ ਏਰੀਆ ਬਣ ਰਿਹਾ ਉਹਦੀ ਜਾਣਕਾਰੀ ਮੌਕੇ ਤੇ ਦੇਵਾਂਗੇ। ....

Dera Bassi, Sahibzada Ajit Singh Nagar | Jul 27, 2026

मार्केट कमेटी की मांग पूरी, डंपिंग ग्राउंड बनेगा पार्किंग स्थल
रंधावा और निर्दोष बाली की पहल से वर्षों पुरानी समस्या के समाधान की शुरुआत#derabassibreakingnews 
#breakingnews #zirakpur #mohali

मार्केट कमेटी की मांग पूरी, डंपिंग ग्राउंड बनेगा पार्किंग स्थल रंधावा और निर्दोष बाली की पहल से वर्षों पुरानी समस्या के समाधान की शुरुआत#derabassibreakingnews #breakingnews #zirakpur #mohali

Dera Bassi, Sahibzada Ajit Singh Nagar | Jul 27, 2026