ਲੌਂਗੋਵਾਲ ਵਿਖੇ ਪੁੱਜੇ ਕੁਲਤਾਰ ਸਿੰਘ ਸੰਧਵਾਂ ਜਿਨਾਂ ਵੱਲੋਂ ਅੱਖਾਂ ਦੇ ਮੁਫਤ ਜਾਂਚ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੋਕਾਂ ਦੇ ਨਾਲ ਖੜੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਜੇ ਉਹਦੀ ਜੀ ਲੋਕਾਂ ਨੂੰ ਆਪਣੇ ਆਪ ਅੰਗਦਾਨ ਕਰਨੇ ਚਾਹੀਦੇ ਨੇ ਭਾਵੇਂ ਅੱਖਾਂ ਹੋਣ ਜਾਂ ਫਿਰ ਹੋਰ ਸਰੀਰਕ ਅੰਗ । ਹਰ ਮੌਕੇ ਇਨਸਾਨੀ ਸੇਵਾ ਲਈ ਬੰਦੇ ਨੂੰ ਲੋਕਾਂ ਲਈ ਖੜਨਾ ਚਾਹੀਦਾ ਹੈ। ਅਤੇ ਅਜਿਹੇ ਕੈਂਪਾਂ ਦਾ ਹਿੱਸਾ ਬਣਨਾ ਚਾਹੀਦਾ ਹੈ।